shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਸਧਾਰਨ ਗੱਲਾਂ ਦੀ ਅਸਧਾਰਨ ਕਵਿਤਾ ‘ਰਾਹਕ’

ਗੁਰਪ੍ਰੀਤ ਆਪਣੇ ਸੁਭਾਅ ਅਨੁਸਾਰ ਕਵਿਤਾ ਨਾਲ਼ ਵੀ ਸਹਿਜੇ-ਸਹਿਜੇ ਤੇ ਮੜਕ ਨਾਲ਼ ਤੁਰਦਾ ਹੈ। ‘ਰਾਹਕ’ ਉਸਦੀ ਪੰਜਵੀਂ ਕਾਵਿ-ਪੁਸਤਕ ਹੈ। ਇਸ ਤੋਂ ਪਹਿਲਾਂ ਉਹ ‘ਸ਼ਬਦਾਂ ਦੀ ਮਰਜ਼ੀ’(1996), ‘ਅਕਾਰਨ’ (2001), ‘ਸਿਆਹੀ ਘੁਲੀ ਹੈ’ (2011, 2014), ਅਤੇ ‘ਓਕ’ (2016) ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕਿਆ ਹੈ। ‘ਰਾਹਕ’ ਨਾਲ਼ ਇਕ ਵਾਰ ਫਿਰ ਉਹ ਕਵਿਤਾ ਦੇ ਨਾਲ਼-ਨਾਲ਼ ਤੁਰਦਾ ਹੈ। ਉਸਦੀ ਕਵਿਤਾ … Read more

ਸਾਹਿਤ ਦੇ ਸੰਜੀਵਨੀ ਬਣਨ ਦੀ ਕਹਾਣੀ

ਜੰਗ ਬਹਾਦਰ ਗੋਇਲ ਦੀ ਕਿਤਾਬ ਸਾਹਿਤ ਸੰਜੀਵਨੀ ਸੰਜੀਵਨੀ ਦੀ ਮਿਥ ਦਾ ਭਾਰਤੀ ਮਿਥਿਹਾਸ ਅੰਦਰ ਅਹਿਮ ਸਥਾਨ ਹੈ।  ਸਾਹਿਤ ਕਿਸ ਤਰ੍ਹਾਂ ਸੰਜੀਵਨੀ ਬੂਟੀ ਵਾਂਗੂ ਜੀਵਨਦਾਈ ਬਣਦਾ ਹੈ, ਇਸ ਗੱਲ ਦੀ ਤੰਦ ਜੰਗ ਬਹਾਦਰ ਗੋਇਲ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ ਆਪਣੀ ਚਰਚਿਤ ਕਿਤਾਬ ‘ਸਾਹਿਤ ਸੰਜੀਵਨੀ’ ਵਿੱਚ। ਸਤੰਬਰ 2022 ਵਿੱਚ ਛਪੀ ਇਸ ਕਿਤਾਬ ਨੂੰ ਪੰਜਾਬੀ ਪਾਠਕਾਂ ਦਾ ਵੱਡਾ … Read more

‘ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’

ਮਿੰਦਰ ਦੀ ਕਿਤਾਬ ‘ ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’ ਬਾਰੇ ਪ੍ਰਕਾਸ਼ਨ ਅਤੇ ਅਲੋਚਨ ਤਨਵੀਰ ਵਲੋਂ ਲਿਖੀ ਇਹ ਟਿਪਣੀ ਕਿਤਾਬ ਨਾਲ ਮੁਢਲੀ ਜਾਣ-ਪਛਾਣ ਵਜੋਂ ਇਥੇ ਦੇ ਰਹੇ ਹਾਂ: -ਤਨ ਵੀਰ ਕਿਸੇ ਭਾਸ਼ਾ ਚ, ਬਹੁਤੇ ਕਵੀ ਸਧਾਰਨ ਹੁੰਦੇ ਨੇ, ਕੁਝ ਕਵੀ ਚੰਗੇ ਹੁੰਦੇ ਨੇ, ਬਹੁਤ ਹੀ ਥੋੜ੍ਹੇ ਮਿੰਦਰ ਜਿਹੇ ਵੱਖਰੇ ਕਵੀ ਹੁੰਦੇ ਨੇ। — ਬੰਦੇ ਨੇ ਸਮਾਜਕ ਘੁਟਣ/ਰੋਕ ਤੋਂ … Read more

ਕਾਵਿਕ ਸੁਰ ਵਾਲੀ ਵਾਰਤਕ ‘ਮਾਣ ਸੁੱਚੇ ਇਸ਼ਕ ਦਾ’

– ਕੰਵਰਜੀਤ ਸਿੰਘ ਸਿੱਧੂ ਗੁਰਦੀਪ ਸਿੰਘ ਅੰਤਰ ਮਨ ਤੋਂ ਕਵੀ ਹੈ। ਉਸਦੇ ਬੋਲਣ-ਚੱਲਣ, ਮਿਲਣ-ਗਿਲਣ ਦੇ ਅੰਦਾਜ਼ ਵਿਚ ਕਾਵਿਕਤਾ ਝਲਕਦੀ ਹੈ। ਮੈਨੂੰ ਯਕੀਨ ਹੈ ਉਸਦਾ ਇਹ ਗੁਣ ਉਸਦੇ ਅਧਿਆਪਨ ਦੌਰਾਨ ਜ਼ਰੂਰ ਹੀ ਉਸਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦਾ ਹੋਵੇਗਾ। 2021 ਦੇ ਫਰਵਰੀ ਮਹੀਨੇ ਗੁਰਦੀਪ ਦੀ ਸ਼ਬਦ ਚਿੱਤਰਾਂ ਦੀ ਕਿਤਾਬ ਆਈ ‘ਮਾਣ ਸੁੱਚੇ ਇਸ਼ਕ ਦਾ’ ਤਾਂ ਇਸ ਕਿਤਾਬ … Read more

ਗ਼ਾਲਿਬ ਅਤੇ ਮੰਟੋ ਵਿਚਾਲੇ ਸੰਵਾਦ ‘ਦੋਜ਼ਖਨਾਮਾ’

– ਹਰਿੰਦਰ ਕੌਰ ਸਿੱਧੂ ‘ਦੋਜ਼ਖਨਾਮਾ’ ਰਬੀਸ਼ੰਕਰ ਬੱਲ ਦਾ ਬੰਗਲਾ ਭਾਸ਼ਾ ਦਾ ਨਾਵਲ ਹੈ। ਪੰਜਾਬੀ ਵਿੱਚ ਇਹ ਅੰਮ੍ਰਿਤਾ ਬੇਰਾ ਦੇ ਹਿੰਦੀ ਅਨੁਵਾਦ ਰਾਹੀਂ ਆਇਆ ਹੈ। ਇਸ ਵੱਡ ਆਕਾਰੀ ਨਾਵਲ ਦਾ ਅਨੁਵਾਦ ਪਵਨ ਟਿੱਬਾ ਨੇ ਕੀਤਾ ਹੈ। ਉਸਨੇ ਇਹ ਅਨੁਵਾਦ 2017 ਤੱਕ ਮੁਕੰਮਲ ਕਰ ਲਿਆ ਸੀ ਪਰ ਦਸੰਬਰ 17 ਵਿੱਚ ਨਾਵਲਕਾਰ ਰਬੀਸ਼ੰਕਰ ਬੱਲ ਦੀ ਮੌਤ ਹੋ ਜਾਣ … Read more

ਕਵਿਤਾ ਦਾ ਸ਼ਗਨ ‘ਰੱਬ ਦਾ ਸੁਰਮਾ’

– ਕੰਵਰਜੀਤ ਸਿੰਘ ਸਿੱਧੂ ਸ਼ਮੀਲ ਨੇ ਰੱਬ ਦਾ ਸੁਰਮਾ ਤੋਂ ਪਹਿਲਾਂ ਇੱਕ ਛਿਣ ਦੀ ਵਾਰਤਾ (1989), ਓ ਮੀਆਂ (2009), ਧੂਫ਼ (2019) ਨਾਲ ਪੰਜਾਬੀ ਕਵਿਤਾ ਵਿੱਚ ਆਪਣੀ ਨਿਵੇਕਲੀ ਥਾਂ ਬਣਾਈ ਹੈ। 2022 ਵਿੱਚ ਛਪੀ ਰੱਬ ਦਾ ਸੁਰਮਾ ਵਿੱਚ ਕੁਝ ਨਵੀਂਆਂ ਅਣਛਪੀਆਂ ਕਵਿਤਾਵਾਂ ਹਨ ਅਤੇ ਕੁਝ ਪਹਿਲੀਆਂ ਕਿਤਾਬਾਂ ਓ ਮੀਆਂ ਅਤੇ ਧੂਫ਼ ਵਿੱਚੋਂ ਲਈਆਂ ਗਈਆਂ ਹਨ। ਪੂਰੀ … Read more