shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਇਟੈਲੀਅਨ ਫਿਲਮ ਲ-ਸਤ੍ਰਾਦਾ (La Strda) ਬਾਰੇ

1954 ਵਿਚ ਬਣੀ ਚਰਚਿਤ ਇਟੈਲੀਅਨ ਡਰਾਮਾ ਫਿਲਮ ਲ-ਸਤ੍ਰਾਦਾ ਬਾਰੇ ਪ੍ਰਤਿਭਾਸ਼ੀਲ ਪੰਜਾਬੀ ਲੇਖਕ/ਅਲੋਚਕ ਤਨਵੀਰ ਵਲੋਂ ਇਹ ਆਰਟੀਕਲ ਲਿਖਿਆ ਗਿਆ ਹੈ। ਲ-ਸਤ੍ਰਾਦਾ (The Road) ਦਾ ਨਿਰਦੇਸ਼ਨ ਆਪਣੇ ਸਮੇਂ ਦੇ ਵੱਡੇ ਫਿਲਮ ਡਾਇਰੈਕਟ ਫੈਡ੍ਰਿਕੋ ਫਲੀਨੀ ਨੇ ਕੀਤਾ ਸੀ। – ਤਨਵੀਰ 1954। ਇਟਲੀ। ਰਿਲੀਜ਼ ਹੁੰਦਿਆ ਹੀ, ਫ਼ਿਲਮ ਬਾਰੇ ਵੱਖ-ਵੱਖ ਦੇ ਪ੍ਰਤੀਕਰਮ ਆਏ। ‘ਸਿਨਮੈਟਿਕ ਨਵ-ਯਥਾਰਥਵਾਦ’ ਦੇ ਵੱਡੇ ਨਾਂ ਲੂਚਿਨੋ ਵਿਸਕੋਂਟੀ ਨੇ ਫਿਲ਼ਮ ਨੂੰ ‘ਨਵ-ਅਮੂਰਤਵਾਦ’ … Read more

ਪੈਰਾਂ ਦੀ ਭਟਕਣ, ਮਨ ਦੇ ਫੁੱਲ

ਜਸਵੰਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਰਹਿਣ ਵਾਲਾ ਜਾਣਿਆ-ਪਛਾਣਿਆ ਪੰਜਾਬੀ ਆਰਟਿਸਟ ਹੈ। ਕੈਨੇਡਾ ਉਸਦੀ ਲੰਬੀ ਭਟਕਣ ਦਾ ਆਖਰੀ ਪੜਾਅ ਹੈ। ਅੰਮ੍ਰਿਤਸਰ, ਚੰਡੀਗੜ੍ਹ, ਨੈਰੋਬੀ, ਕਾਠਮੰਡੂ, ਨਿਊਯਾਰਕ, ਯੂਰੋਪ ਦੇ ਕਈ ਮੁਲਕਾਂ ਵਿਚੋਂ ਹੁੰਦਾ ਹੋਇਆ ਉਹ ਕੈਨੇਡਾ ਪਹੁੰਚਿਆ। ਪੈਰਾਂ ਦੀ ਭਟਕਣ ਦੇ ਨਾਲ ਨਾਲ ਚੱਲ ਰਹੀ ਆਂਤਰਿਕ ਖੋਜ ਉਸਦੇ ਚਿਤਰਾਂ ਵਿਚੋਂ ਝਲਕਦੀ ਹੈ। ਪੰਜਾਬੀ ਲੇਖਕ ਅਤੇ ਸ਼ਾਇਰ ਗੁਰਦੇਵ ਚੌਹਾਨ ਨੇ ਜਸਵੰਤ ਦੀ ਸਵੈ-ਜੀਵਨ ਇਕ ਬੁਲਬੁਲੇ ਦੀ ਆਤਮਕਥਾ … Read more

ਪਾਣੀ ਦੇ ਰਹੱਸਾਂ ਬਾਰੇ ਕੁੱਝ ਦਿਲਚਸਪ ਖੋਜਾਂ

ਪਾਣੀ ਦੀ ਬਣਤਰ, ਇਸ ਦੇ ਸੁਭਾਅ, ਉਸਦੀ ਕੈਮਿਸਟਰੀ, ਇਸਦੇ ਤੱਤਾਂ ਬਾਰੇ ਜਿੰਨਾ ਅਸੀਂ ਵਿਗਿਆਨਕ ਤੌਰ ਤੇ ਜਾਣਦੇ ਹਾਂ, ਸ਼ਾਇਦ ਉਸ ਤੋਂ ਅੱਗੇ ਹੋਰ ਬਹੁਤ ਕੁੱਝ ਹੈ, ਜਿਸ ਨੂੰ ਜਾਨਣ ਦੀ ਲੋੜ ਹੈ। ਸ਼ਮੀਲ ਦੇ ਕੁੱਝ ਸਾਲ ਪਹਿਲਾਂ ਲਿਖੇ ਇਸ ਆਰਟੀਕਲ ਵਿਚ ਅਜਿਹੇ ਕੁੱਝ ਪੱਖਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸ਼ਮੀਲ ਜਪਾਨੀ ਵਿਗਿਆਨੀ ਮਸਾਰੂ ਇਮੋਤੋ ਨੇ ਆਪਣੇ ਪ੍ਰਯੋਗਾਂ ਦੁਆਰਾ ਪਾਣੀ ਦੇ ਅਜਿਹੇ ਪੱਖ ਸਾਹਮਣੇ … Read more

ਸ਼ਿਵ ਕੁਮਾਰ ਦੀ ਯਾਦ ਵਿਚ

ਪੰਜਾਬੀ ਸਾਹਿਤ ਵਿਚ ਸ਼ਿਵ ਕੁਮਾਰ ਦੇ ਦੌਰ ਦੀ ਕਲਪਨਾ ਕਰਨੀ ਮੁਸ਼ਕਲ ਹੈ। ਕੋਈ ਸ਼ਾਇਰ ਸ਼ਿਵ ਕੁਮਾਰ ਵਰਗਾ ਕਿਵੇਂ ਹੋ ਸਕਦਾ ਹੈ, ਉਸ ਜਿੰਨਾ ਮਸ਼ਹੂਰ ਤੇ ਲੋਕਪ੍ਰਿਯ ਕਿਵੇਂ ਹੋ ਸਕਦਾ ਹੈ, ਅੱਜ ਦੇ ਪੰਜਾਬੀ ਸਾਹਿਤ ਜਗਤ ਵਿੱਚ ਇਹ ਕੋਈ ਪਰੀ ਕਥਾ ਲੱਗਦੀ ਹੈ। ਪਰ ਸ਼ਿਵ ਕੁਮਾਰ ਪਰੀ ਕਥਾ ਨਹੀਂ, ਪੰਜਾਬੀ ਕਵਿਤਾ ਦਾ ਇਤਿਹਾਸ ਹੈ। ਆਪਣੇ ਜੀਵਨ ਵਿਚ ਉਹ ਭਾਵੇਂ ਹਰਮਨਪਿਆਰਾ ਸੀ, … Read more