shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਕਿਤਾਬ ਦਾ ਸਿਰਲੇਖ

ਇੱਕ ਪਲ਼ ਨੂੰ ਅਨੰਤ ਵਿੱਚ ਬਦਲੇ ਕਵਿਤਾ

ਪਿਛਲੇ ਦਿਨੀਂ ਪੰਜਾਬੀ ਦੇ ਨੌਜਵਾਨ ਕਵੀਆਂ ਦੀ ਇਕ ਮਹਿਫ਼ਲ ਨੂੰ ਸੁਣਨ ਤੋਂ ਬਾਦ ਜਾਣੇ ਪਛਾਣੇ ਪੰਜਾਬੀ ਸ਼ਾਇਰ ਗੁਰਪ੍ਰੀਤ ਨੇ ਕਵਿਤਾ ਬਾਰੇ ਆਪਣੇ ਖਿਆਲ ਸਾਂਝੇ ਕੀਤੇ। ਇਸ ਵਿਚ ਉਨ੍ਹਾਂ ਕਵਿਤਾ ਦੀ ਜ਼ਿੰਦਗੀ ਵਿਚ ਜ਼ਰੂਰਤ ਅਤੇ ਇਸ ਦੇ ਪ੍ਰਭਾਵ ਬਾਰੇ ਆਪਣੇ ਖਿਆਲ ਸਾਂਝੇ ਕੀਤੇ  ਹਨ। ਨੌਜਵਾਨ ਕਵੀਆਂ ਨਾਲ ਗੁਰਪ੍ਰੀਤ ਦੀ ਇਸ ਗੱਲਬਾਤ ਨੂੰ ਧੰਨਵਾਦ ਸਹਿਤ ਇਥੇ ਦੇ ਰਹੇ ਹਾਂ। ਗੁਰਪ੍ਰੀਤ ਕਵੀ ਦੋਸਤੋ ... Read more

ਮਿੰਦਰ ਦੀ ਕਵਿਤਾ ਦੀ ਪਹਿਲੀ ਕਿਤਾਬ

ਉਹ ਮਹਿੰਦਰ ਸਿੰਘ ਤੋਂ ਮਹਿੰਦਰ ਸਿੰਘ ਬਾਗੀ ਬਣਿਆ ਅਤੇ ਨਾਗਮਣੀ ਦੇ ਸਫ਼ਿਆਂ ਉੱਤੇ ਮਿੰਦਰ ਵਜੋਂ ਪੰਜਾਬੀ ਪਾਠਕਾਂ ਤੱਕ ਪਹੁੰਚਿਆ। ਉਸਦਾ ਜਨਮ 22 ਜੁਲਾਈ, 1943 ਨੂੰ ਹੋਇਆ ਅਤੇ ਉਸ ਨੇ ਪੰਜਾਬੀ ਵਿਭਾਗ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਆਨੰਦਪੁਰ ਸਾਹਿਬ ਵਿੱਚ ਲੰਮਾ ਸਮਾਂ ਅਧਿਆਪਨ ਕਾਰਜ ਕੀਤਾ। ਉਸਨੂੰ ਪੰਜਾਬੀ ਕਵੀ ਪੂਰਨ ਸਿੰਘ ਚੰਗਾ ਲਗਦਾ ਹੈ ਅਤੇ ਉਸਦੀ ... Read more

ਖੂਬਸੂਰਤ ਪੰਜਾਬੀ ਫੌਂਟਾਂ ਦਾ ਬ੍ਰਿਟਿਸ਼ ਰਚੈਤਾ

ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕਿਤਾਬਾਂ ਦੇ ਟਾਈਟਲਾਂ, ਪੰਜਾਬੀ ਫਿਲਮਾਂ ਦੇ ਪੋਸਟਰਾਂ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਵਰਤੇ ਜਾਂਦੇ ਪੰਜਾਬੀ ਫੌਂਟ ਬ੍ਰਿਟਿਸ਼ ਆਰਟਿਸਟ ਪੌਲ ਐਲਨ ਗਰਾਸ ਦੁਆਰਾ ਤਿਆਰ ਕੀਤੇ ਗਏ ਹਨ। ਉਸ ਨੇ ਇਕੱਲੇ ਨੇ ਜਿੰਨਾ ਕੰਮ ਕੀਤਾ ਹੈ, ਉਸ ਬਦਲੇ ਉਹ ਕਿਸੇ ਪੰਜਾਬੀ ਅਦਾਰਿਆਂ ਦੁਆਰਾ ਵੱਡੇ ਸਨਮਾਨ ਦਾ ਹੱਕਦਾਰ ਹੈ ਕੁੱਝ ਸਾਲ ਪਹਿਲਾਂ ... Read more

ਲੇਖਕ ਕਿਵੇਂ ਕਰਦੇ ਹਨ ਸਾਹਿਤ ਦੀ ਰਚਨਾ

ਸਾਹਿਤ ਰਚਨਾ ਜਾਂ ਕੋਈ ਵੀ ਕਲਾ ਸਿਰਜਣਾ ਇਕ ਰਹੱਸ ਹੈ। ਕਿਸੇ ਵੀ ਕਵਿਤਾ, ਕਹਾਣੀ, ਪੇਟਿੰਗ ਜਾਂ ਧੁਨ ਦਾ ਖਿਆਲ ਕਿਸੇ ਲੇਖਕ ਜਾਂ ਕਲਾਕਾਰ ਨੂੰ ਕਿਵੇਂ ਆਉਂਦਾ ਹੈ, ਇਸ ਬਾਰੇ ਸ਼ਾਇਦ ਕੋਈ ਨਿਸ਼ਚਿਤ ਉਤਰ ਨਹੀਂ ਦਿੱਤਾ ਜਾ ਸਕਦਾ। ਬਹੁਤ ਸਾਰੇ ਲੇਖਕਾਂ ਜਾਂ ਕਲਾਕਾਰਾਂ ਨੇ ਆਪਣੇ ਅਨੁਭਵ ਦੇ ਅਧਾਰ ਤੇ ਇਸ ਪ੍ਰਕਿਰਿਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਲੇਖ ਵਿਚ ਜਾਣੇ-ਪਛਾਣੇ ਪੰਜਾਬੀ ਕਵੀ/ਚਿੰਤਕ ਅਜਮੇਰ ... Read more

ਕਿਤਾਬ ਸਮੀਖਿਆ

ਸਧਾਰਨ ਗੱਲਾਂ ਦੀ ਅਸਧਾਰਨ ਕਵਿਤਾ ‘ਰਾਹਕ’

ਗੁਰਪ੍ਰੀਤ ਆਪਣੇ ਸੁਭਾਅ ਅਨੁਸਾਰ ਕਵਿਤਾ ਨਾਲ਼ ਵੀ ਸਹਿਜੇ-ਸਹਿਜੇ ਤੇ ਮੜਕ ਨਾਲ਼ ਤੁਰਦਾ ਹੈ। ‘ਰਾਹਕ’ ਉਸਦੀ ਪੰਜਵੀਂ ਕਾਵਿ-ਪੁਸਤਕ ਹੈ। ਇਸ ਤੋਂ ਪਹਿਲਾਂ ਉਹ ‘ਸ਼ਬਦਾਂ ਦੀ ਮਰਜ਼ੀ’(1996), ‘ਅਕਾਰਨ’ (2001), ‘ਸਿਆਹੀ ਘੁਲੀ ਹੈ’ (2011, 2014), ਅਤੇ ‘ਓਕ’ (2016) ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕਿਆ ਹੈ। ‘ਰਾਹਕ’ ਨਾਲ਼ ਇਕ ਵਾਰ ਫਿਰ ਉਹ ਕਵਿਤਾ ਦੇ ਨਾਲ਼-ਨਾਲ਼ ਤੁਰਦਾ ਹੈ। ਉਸਦੀ ਕਵਿਤਾ ... Read more

ਸਾਹਿਤ ਦੇ ਸੰਜੀਵਨੀ ਬਣਨ ਦੀ ਕਹਾਣੀ

ਜੰਗ ਬਹਾਦਰ ਗੋਇਲ ਦੀ ਕਿਤਾਬ ਸਾਹਿਤ ਸੰਜੀਵਨੀ ਸੰਜੀਵਨੀ ਦੀ ਮਿਥ ਦਾ ਭਾਰਤੀ ਮਿਥਿਹਾਸ ਅੰਦਰ ਅਹਿਮ ਸਥਾਨ ਹੈ।  ਸਾਹਿਤ ਕਿਸ ਤਰ੍ਹਾਂ ਸੰਜੀਵਨੀ ਬੂਟੀ ਵਾਂਗੂ ਜੀਵਨਦਾਈ ਬਣਦਾ ਹੈ, ਇਸ ਗੱਲ ਦੀ ਤੰਦ ਜੰਗ ਬਹਾਦਰ ਗੋਇਲ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ ਆਪਣੀ ਚਰਚਿਤ ਕਿਤਾਬ ‘ਸਾਹਿਤ ਸੰਜੀਵਨੀ’ ਵਿੱਚ। ਸਤੰਬਰ 2022 ਵਿੱਚ ਛਪੀ ਇਸ ਕਿਤਾਬ ਨੂੰ ਪੰਜਾਬੀ ਪਾਠਕਾਂ ਦਾ ਵੱਡਾ ... Read more

‘ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’

ਮਿੰਦਰ ਦੀ ਕਿਤਾਬ ‘ ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’ ਬਾਰੇ ਪ੍ਰਕਾਸ਼ਨ ਅਤੇ ਅਲੋਚਨ ਤਨਵੀਰ ਵਲੋਂ ਲਿਖੀ ਇਹ ਟਿਪਣੀ ਕਿਤਾਬ ਨਾਲ ਮੁਢਲੀ ਜਾਣ-ਪਛਾਣ ਵਜੋਂ ਇਥੇ ਦੇ ਰਹੇ ਹਾਂ: -ਤਨ ਵੀਰ ਕਿਸੇ ਭਾਸ਼ਾ ਚ, ਬਹੁਤੇ ਕਵੀ ਸਧਾਰਨ ਹੁੰਦੇ ਨੇ, ਕੁਝ ਕਵੀ ਚੰਗੇ ਹੁੰਦੇ ਨੇ, ਬਹੁਤ ਹੀ ਥੋੜ੍ਹੇ ਮਿੰਦਰ ਜਿਹੇ ਵੱਖਰੇ ਕਵੀ ਹੁੰਦੇ ਨੇ। — ਬੰਦੇ ਨੇ ਸਮਾਜਕ ਘੁਟਣ/ਰੋਕ ਤੋਂ ... Read more

ਕਾਵਿਕ ਸੁਰ ਵਾਲੀ ਵਾਰਤਕ ‘ਮਾਣ ਸੁੱਚੇ ਇਸ਼ਕ ਦਾ’

– ਕੰਵਰਜੀਤ ਸਿੰਘ ਸਿੱਧੂ ਗੁਰਦੀਪ ਸਿੰਘ ਅੰਤਰ ਮਨ ਤੋਂ ਕਵੀ ਹੈ। ਉਸਦੇ ਬੋਲਣ-ਚੱਲਣ, ਮਿਲਣ-ਗਿਲਣ ਦੇ ਅੰਦਾਜ਼ ਵਿਚ ਕਾਵਿਕਤਾ ਝਲਕਦੀ ਹੈ। ਮੈਨੂੰ ਯਕੀਨ ਹੈ ਉਸਦਾ ਇਹ ਗੁਣ ਉਸਦੇ ਅਧਿਆਪਨ ਦੌਰਾਨ ਜ਼ਰੂਰ ਹੀ ਉਸਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦਾ ਹੋਵੇਗਾ। 2021 ਦੇ ਫਰਵਰੀ ਮਹੀਨੇ ਗੁਰਦੀਪ ਦੀ ਸ਼ਬਦ ਚਿੱਤਰਾਂ ਦੀ ਕਿਤਾਬ ਆਈ ‘ਮਾਣ ਸੁੱਚੇ ਇਸ਼ਕ ਦਾ’ ਤਾਂ ਇਸ ਕਿਤਾਬ ... Read more

ਕਵਿਤਾ

ਸੁਖਪਾਲ ਦੀਆਂ ਚਾਰ ਕਵਿਤਾਵਾਂ

ਪੰਜਾਬੀ ਕਵਿਤਾ ਵਿਚ ਸੁਖਪਾਲ ਇਕ ਜਾਣਿਆ-ਪਛਾਣਿਆ ਨਾਂ ਹੈ। ਕੈਨੇਡੀਅਨ ਸੂਬੇ ਓਨਟੇਰੀਓ ਦੇ ਗੁਆਲ਼ਫ ਸ਼ਹਿਰ ਵਿਚ ਰਹਿਣ ਵਾਲਾ ਸੁਖਪਾਲ ਉਨ੍ਹਾਂ ਪੰਜਾਬੀ ਕਵੀਆਂ ਦੀ ਮੂਹਰਲੀ ਕਤਾਰ ਵਿਚ ਸ਼ਾਮਲ ਹੈ, ਜਿਹੜੇ ਆਧੁਨਿਕ ਮੁਹਾਵਰੇ ਵਾਲੀ ਬਿਰਤਾਂਤਕ ਕਵਿਤਾ ਲਿਖਦੇ ਹਨ। ਕਵਿਤਾ ਦੀਆਂ ਕਿਤਾਬਾਂ ਚੁਪ ਚੁਪੀਤੇ ਚੇਤਰ ਚੜ੍ਹਿਆ, ਏਸ ਜਨਮ ਨਾ ਜਨਮੇ ਅਤੇ ਰਹਣੁ ਕਿਥਾਊ ਨਾਹਿ ਨੇ ਨਵੀਂ ਪੰਜਾਬੀ ਕਵਿਤਾ ਵਿਚ ਸੁਖਪਾਲ ਨੂੰ ਇਕ ਖਾਸ ਪਛਾਣ ਦਿੱਤੀ ਹੈ। ਉਸਦੀ ਕਾਵਿ-ਸੰਵੇਦਨਾ ... Read more

ਨੀਰੂ ਕਿੱਥੇ ਗਵਾਚ ਗਈ?

ਪੰਜਾਬੀ ਸਾਹਿਤ ਵਿਚ ਨੀਰੂ ਅਸੀਮ ਦੀ ਕਵਿਤਾ ਨਾਲ ਵਾਕਫੀ ਉਸਦੀਆਂ ਦੋ ਕਿਤਾਬਾਂ ‘ਭੂਰੀਆਂ ਕੀੜੀਆਂ’ ਅਤੇ ‘ਸਿਫ਼ਰ’ ਦੁਆਰਾ ਹੈ। ਉਸ ਤੋਂ ਬਾਦ ਲੱਗਦਾ ਹੈ ਕਿ ਉਸ ਨੇ ਕਵਿਤਾ ਤੋਂ ਲੰਬੀ ਛੁੱਟੀ ਲਈ ਹੈ। ਨੀਰੂ ਅਸੀਮ ਬਹੁਤ ਹੀ ਗਹਿਰੇ ਅਤੇ ਸੂਖਮ ਅਹਿਸਾਸਾਂ ਵਾਲੀ ਸ਼ਾਇਰਾ ਹੈ। ਉਸ ਲਈ ਸਿਫ਼ਰ ਸ਼ੂੰਨਯ ਦਾ ਰੂਪ ਹੈ। ਮਿੱਥ ਤੇ ਅਧਿਆਤਮ ਨੂੰ ਜਿਸ ਸੰਜੀਦਗੀ ਨਾਲ ਨੀਰੂ ਨੇ ਵਰਤਿਆ ਹੈ, ਉਹ ਉਸ ਦਾ ... Read more

ਗ਼ਾਲਿਬ ਦੀ ਫਾਰਸੀ ਗਜ਼ਲ ਪੰਜਾਬੀ ਵਿਚ

ਕਿਸੇ ਵੀ ਭਾਸ਼ਾ ਵਿਚ ਲਿਖੀ ਪ੍ਰਗੀਤਕ ਕਵਿਤਾ ਨੂੰ ਕਿਸੇ ਦੂਸਰੀ ਭਾਸ਼ਾ ਵਿਚ ਅਨੁਵਾਦ ਕਰਨਾ ਅਸਾਨ ਕੰਮ ਨਹੀਂ ਹੈ। ਅਕਸਰ ਅਜਿਹੇ ਉਪਰਾਲੇ ਫੇਲ੍ਹ ਹੁੰਦੇ ਹਨ। ਮੂਲ ਕਵਿਤਾ ਦੀ ਖੂਬਸੂਰਤੀ ਅਤੇ ਤਾਕਤ ਦੂਜੀ ਭਾਸ਼ਾ ਵਿਚ ਅਨੁਵਾਦ ਕਰਨੀ ਮੁਸ਼ਕਲ ਹੈ। ਕਿਤੇ ਕਿਤੇ ਇਸ ਤਰਾਂ ਦੇ ਉਪਰਾਲੇ ਕਾਮਯਾਬ ਹੁੰਦੇ ਹਨ। ਕਿਸੇ ਵਿਚਾਰ ਪ੍ਰਧਾਨ ਕਵਿਤਾ ਨੂੰ ਜਾਂ ਆਧੁਨਿਕ ਖੁਲ੍ਹੀ ਕਵਿਤਾ ਨੂੰ ਸ਼ਾਇਦ ਫੇਰ ਵੀ ਮੂਲ ਦੇ ਕਾਫੀ ਨੇੜੇ ... Read more

ਕਵਿਤਾ ਵਿਚ ਬਚਿਆ ਬੰਦਾ

ਹਰਮਿੰਦਰ ਢਿੱਲੋਂ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ। ਕਿੱਤੇ ਵਜੋਂ ਲੰਬਾ ਸਮਾਂ ਇੰਜਨੀਅਰ ਰਿਹਾ ਅਤੇ ਬਾਦ ਵਿਚ ਵਕੀਲ ਬਣ ਗਿਆ। ਇਹ ਦੋਵੇਂ ਕਿੱਤੇ ਅਜਿਹੇ ਹਨ, ਜਿਨ੍ਹਾਂ ਬਾਰੇ ਆਮ ਕਰਕੇ ਮੰਨਿਆ ਜਾਂਦਾ ਹੈ ਕਿ ਕਵਿਤਾ ਤੋਂ ਬਹੁਤ ਦੂਰ ਹਨ। ਪਰ ਬੰਦੇ ਦੇ ਅੰਦਰ ਜੇ ਕਵਿਤਾ ਹੋਵੇ ਤਾਂ ਕਿਸੇ ਵੀ ਹਾਲਤ ਵਿਚ ਬਚੀ ਰਹਿੰਦੀ ਹੈ। ਕਵਿਤਾ ਨਾਲੇ ਆਪ ਬਚਦੀ ਹੈ ਅਤੇ ... Read more

ਗਲਪ ਅਤੇ ਅਕਾਦਮਿਕ

ਇਟੈਲੀਅਨ ਫਿਲਮ ਲ-ਸਤ੍ਰਾਦਾ (La Strda) ਬਾਰੇ

1954 ਵਿਚ ਬਣੀ ਚਰਚਿਤ ਇਟੈਲੀਅਨ ਡਰਾਮਾ ਫਿਲਮ ਲ-ਸਤ੍ਰਾਦਾ ਬਾਰੇ ਪ੍ਰਤਿਭਾਸ਼ੀਲ ਪੰਜਾਬੀ ਲੇਖਕ/ਅਲੋਚਕ ਤਨਵੀਰ ਵਲੋਂ ਇਹ ਆਰਟੀਕਲ ਲਿਖਿਆ ਗਿਆ ਹੈ। ਲ-ਸਤ੍ਰਾਦਾ (The Road) ਦਾ ਨਿਰਦੇਸ਼ਨ ਆਪਣੇ ਸਮੇਂ ਦੇ ਵੱਡੇ ਫਿਲਮ ਡਾਇਰੈਕਟ ਫੈਡ੍ਰਿਕੋ ਫਲੀਨੀ ਨੇ ਕੀਤਾ ਸੀ। – ਤਨਵੀਰ 1954। ਇਟਲੀ। ਰਿਲੀਜ਼ ਹੁੰਦਿਆ ਹੀ, ਫ਼ਿਲਮ ਬਾਰੇ ਵੱਖ-ਵੱਖ ਦੇ ਪ੍ਰਤੀਕਰਮ ਆਏ। ‘ਸਿਨਮੈਟਿਕ ਨਵ-ਯਥਾਰਥਵਾਦ’ ਦੇ ਵੱਡੇ ਨਾਂ ਲੂਚਿਨੋ ਵਿਸਕੋਂਟੀ ਨੇ ਫਿਲ਼ਮ ਨੂੰ ‘ਨਵ-ਅਮੂਰਤਵਾਦ’ ... Read more

ਪੈਰਾਂ ਦੀ ਭਟਕਣ, ਮਨ ਦੇ ਫੁੱਲ

ਜਸਵੰਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਰਹਿਣ ਵਾਲਾ ਜਾਣਿਆ-ਪਛਾਣਿਆ ਪੰਜਾਬੀ ਆਰਟਿਸਟ ਹੈ। ਕੈਨੇਡਾ ਉਸਦੀ ਲੰਬੀ ਭਟਕਣ ਦਾ ਆਖਰੀ ਪੜਾਅ ਹੈ। ਅੰਮ੍ਰਿਤਸਰ, ਚੰਡੀਗੜ੍ਹ, ਨੈਰੋਬੀ, ਕਾਠਮੰਡੂ, ਨਿਊਯਾਰਕ, ਯੂਰੋਪ ਦੇ ਕਈ ਮੁਲਕਾਂ ਵਿਚੋਂ ਹੁੰਦਾ ਹੋਇਆ ਉਹ ਕੈਨੇਡਾ ਪਹੁੰਚਿਆ। ਪੈਰਾਂ ਦੀ ਭਟਕਣ ਦੇ ਨਾਲ ਨਾਲ ਚੱਲ ਰਹੀ ਆਂਤਰਿਕ ਖੋਜ ਉਸਦੇ ਚਿਤਰਾਂ ਵਿਚੋਂ ਝਲਕਦੀ ਹੈ। ਪੰਜਾਬੀ ਲੇਖਕ ਅਤੇ ਸ਼ਾਇਰ ਗੁਰਦੇਵ ਚੌਹਾਨ ਨੇ ਜਸਵੰਤ ਦੀ ਸਵੈ-ਜੀਵਨ ਇਕ ਬੁਲਬੁਲੇ ਦੀ ਆਤਮਕਥਾ ... Read more

ਪਾਣੀ ਦੇ ਰਹੱਸਾਂ ਬਾਰੇ ਕੁੱਝ ਦਿਲਚਸਪ ਖੋਜਾਂ

ਪਾਣੀ ਦੀ ਬਣਤਰ, ਇਸ ਦੇ ਸੁਭਾਅ, ਉਸਦੀ ਕੈਮਿਸਟਰੀ, ਇਸਦੇ ਤੱਤਾਂ ਬਾਰੇ ਜਿੰਨਾ ਅਸੀਂ ਵਿਗਿਆਨਕ ਤੌਰ ਤੇ ਜਾਣਦੇ ਹਾਂ, ਸ਼ਾਇਦ ਉਸ ਤੋਂ ਅੱਗੇ ਹੋਰ ਬਹੁਤ ਕੁੱਝ ਹੈ, ਜਿਸ ਨੂੰ ਜਾਨਣ ਦੀ ਲੋੜ ਹੈ। ਸ਼ਮੀਲ ਦੇ ਕੁੱਝ ਸਾਲ ਪਹਿਲਾਂ ਲਿਖੇ ਇਸ ਆਰਟੀਕਲ ਵਿਚ ਅਜਿਹੇ ਕੁੱਝ ਪੱਖਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸ਼ਮੀਲ ਜਪਾਨੀ ਵਿਗਿਆਨੀ ਮਸਾਰੂ ਇਮੋਤੋ ਨੇ ਆਪਣੇ ਪ੍ਰਯੋਗਾਂ ਦੁਆਰਾ ਪਾਣੀ ਦੇ ਅਜਿਹੇ ਪੱਖ ਸਾਹਮਣੇ ... Read more

ਸ਼ਿਵ ਕੁਮਾਰ ਦੀ ਯਾਦ ਵਿਚ

ਪੰਜਾਬੀ ਸਾਹਿਤ ਵਿਚ ਸ਼ਿਵ ਕੁਮਾਰ ਦੇ ਦੌਰ ਦੀ ਕਲਪਨਾ ਕਰਨੀ ਮੁਸ਼ਕਲ ਹੈ। ਕੋਈ ਸ਼ਾਇਰ ਸ਼ਿਵ ਕੁਮਾਰ ਵਰਗਾ ਕਿਵੇਂ ਹੋ ਸਕਦਾ ਹੈ, ਉਸ ਜਿੰਨਾ ਮਸ਼ਹੂਰ ਤੇ ਲੋਕਪ੍ਰਿਯ ਕਿਵੇਂ ਹੋ ਸਕਦਾ ਹੈ, ਅੱਜ ਦੇ ਪੰਜਾਬੀ ਸਾਹਿਤ ਜਗਤ ਵਿੱਚ ਇਹ ਕੋਈ ਪਰੀ ਕਥਾ ਲੱਗਦੀ ਹੈ। ਪਰ ਸ਼ਿਵ ਕੁਮਾਰ ਪਰੀ ਕਥਾ ਨਹੀਂ, ਪੰਜਾਬੀ ਕਵਿਤਾ ਦਾ ਇਤਿਹਾਸ ਹੈ। ਆਪਣੇ ਜੀਵਨ ਵਿਚ ਉਹ ਭਾਵੇਂ ਹਰਮਨਪਿਆਰਾ ਸੀ, ... Read more