shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਇੱਕ ਪਲ਼ ਨੂੰ ਅਨੰਤ ਵਿੱਚ ਬਦਲੇ ਕਵਿਤਾ

ਪਿਛਲੇ ਦਿਨੀਂ ਪੰਜਾਬੀ ਦੇ ਨੌਜਵਾਨ ਕਵੀਆਂ ਦੀ ਇਕ ਮਹਿਫ਼ਲ ਨੂੰ ਸੁਣਨ ਤੋਂ ਬਾਦ ਜਾਣੇ ਪਛਾਣੇ ਪੰਜਾਬੀ ਸ਼ਾਇਰ ਗੁਰਪ੍ਰੀਤ ਨੇ ਕਵਿਤਾ ਬਾਰੇ ਆਪਣੇ ਖਿਆਲ ਸਾਂਝੇ ਕੀਤੇ। ਇਸ ਵਿਚ ਉਨ੍ਹਾਂ ਕਵਿਤਾ ਦੀ ਜ਼ਿੰਦਗੀ ਵਿਚ ਜ਼ਰੂਰਤ ਅਤੇ ਇਸ ਦੇ ਪ੍ਰਭਾਵ ਬਾਰੇ ਆਪਣੇ ਖਿਆਲ ਸਾਂਝੇ ਕੀਤੇ  ਹਨ। ਨੌਜਵਾਨ ਕਵੀਆਂ ਨਾਲ ਗੁਰਪ੍ਰੀਤ ਦੀ ਇਸ ਗੱਲਬਾਤ ਨੂੰ ਧੰਨਵਾਦ ਸਹਿਤ ਇਥੇ ਦੇ ਰਹੇ ਹਾਂ। ਗੁਰਪ੍ਰੀਤ ਕਵੀ ਦੋਸਤੋ … Read more

ਮਿੰਦਰ ਦੀ ਕਵਿਤਾ ਦੀ ਪਹਿਲੀ ਕਿਤਾਬ

ਉਹ ਮਹਿੰਦਰ ਸਿੰਘ ਤੋਂ ਮਹਿੰਦਰ ਸਿੰਘ ਬਾਗੀ ਬਣਿਆ ਅਤੇ ਨਾਗਮਣੀ ਦੇ ਸਫ਼ਿਆਂ ਉੱਤੇ ਮਿੰਦਰ ਵਜੋਂ ਪੰਜਾਬੀ ਪਾਠਕਾਂ ਤੱਕ ਪਹੁੰਚਿਆ। ਉਸਦਾ ਜਨਮ 22 ਜੁਲਾਈ, 1943 ਨੂੰ ਹੋਇਆ ਅਤੇ ਉਸ ਨੇ ਪੰਜਾਬੀ ਵਿਭਾਗ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਆਨੰਦਪੁਰ ਸਾਹਿਬ ਵਿੱਚ ਲੰਮਾ ਸਮਾਂ ਅਧਿਆਪਨ ਕਾਰਜ ਕੀਤਾ। ਉਸਨੂੰ ਪੰਜਾਬੀ ਕਵੀ ਪੂਰਨ ਸਿੰਘ ਚੰਗਾ ਲਗਦਾ ਹੈ ਅਤੇ ਉਸਦੀ … Read more

ਖੂਬਸੂਰਤ ਪੰਜਾਬੀ ਫੌਂਟਾਂ ਦਾ ਬ੍ਰਿਟਿਸ਼ ਰਚੈਤਾ

ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕਿਤਾਬਾਂ ਦੇ ਟਾਈਟਲਾਂ, ਪੰਜਾਬੀ ਫਿਲਮਾਂ ਦੇ ਪੋਸਟਰਾਂ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਵਰਤੇ ਜਾਂਦੇ ਪੰਜਾਬੀ ਫੌਂਟ ਬ੍ਰਿਟਿਸ਼ ਆਰਟਿਸਟ ਪੌਲ ਐਲਨ ਗਰਾਸ ਦੁਆਰਾ ਤਿਆਰ ਕੀਤੇ ਗਏ ਹਨ। ਉਸ ਨੇ ਇਕੱਲੇ ਨੇ ਜਿੰਨਾ ਕੰਮ ਕੀਤਾ ਹੈ, ਉਸ ਬਦਲੇ ਉਹ ਕਿਸੇ ਪੰਜਾਬੀ ਅਦਾਰਿਆਂ ਦੁਆਰਾ ਵੱਡੇ ਸਨਮਾਨ ਦਾ ਹੱਕਦਾਰ ਹੈ ਕੁੱਝ ਸਾਲ ਪਹਿਲਾਂ … Read more

ਲੇਖਕ ਕਿਵੇਂ ਕਰਦੇ ਹਨ ਸਾਹਿਤ ਦੀ ਰਚਨਾ

ਸਾਹਿਤ ਰਚਨਾ ਜਾਂ ਕੋਈ ਵੀ ਕਲਾ ਸਿਰਜਣਾ ਇਕ ਰਹੱਸ ਹੈ। ਕਿਸੇ ਵੀ ਕਵਿਤਾ, ਕਹਾਣੀ, ਪੇਟਿੰਗ ਜਾਂ ਧੁਨ ਦਾ ਖਿਆਲ ਕਿਸੇ ਲੇਖਕ ਜਾਂ ਕਲਾਕਾਰ ਨੂੰ ਕਿਵੇਂ ਆਉਂਦਾ ਹੈ, ਇਸ ਬਾਰੇ ਸ਼ਾਇਦ ਕੋਈ ਨਿਸ਼ਚਿਤ ਉਤਰ ਨਹੀਂ ਦਿੱਤਾ ਜਾ ਸਕਦਾ। ਬਹੁਤ ਸਾਰੇ ਲੇਖਕਾਂ ਜਾਂ ਕਲਾਕਾਰਾਂ ਨੇ ਆਪਣੇ ਅਨੁਭਵ ਦੇ ਅਧਾਰ ਤੇ ਇਸ ਪ੍ਰਕਿਰਿਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਲੇਖ ਵਿਚ ਜਾਣੇ-ਪਛਾਣੇ ਪੰਜਾਬੀ ਕਵੀ/ਚਿੰਤਕ ਅਜਮੇਰ … Read more

ਅਮਰਜੀਤ ਗਰੇਵਾਲ ਦਾ ਨਾਟਕ ‘ਸੋ ਦਰੁ’

ਅਮਰਜੀਤ ਗਰੇਵਾਲ ਦਾ ਨਾਟਕ ‘ਸੋ ਦਰੁ’ ਸਿਰਫ਼ ਇਕ ਨਾਟਕ ਨਹੀਂ ਹੈ ਬਲਿਕ ਇਹ ਕਹਿਣਾ ਉਚਿਤ ਹੋਵੇਗਾ ਕਿ ਨਾਟਕ ਦੀ ਵਿਧਾ ਰਾਹੀਂ ਅੱਜ ਦੇ ਦੌਰ ਤੇ ਵੱਡੇ ਵਿਚਾਰਧਾਰਕ ਸਵਾਲਾਂ ਤੇ ਇਕ ਚਰਚਾ ਦੀ ਸ਼ੁਰੂਆਤ ਹੈ। ਪੰਜਾਬੀ ਵਿਚ ਇਹ ਪਹਿਲੀ ਅਜਿਹੀ ਰਚਨਾ ਹੈ, ਜਿਸ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਵਿਚ ਬਣ ਰਹੀ ਨਵੀਂ ਜ਼ਿੰਦਗੀ ਦੀ ਇਕ ਝਲਕ ਪੇਸ਼ ਕੀਤੀ ਗਈ ਹੈ ਅਤੇ ਨਾਲੋਂ ਨਾਲ ਇਸ ਨਾਲ ਜੁੜੇ ਸਵਾਲਾਂ ਤੇ ਵੀ ਇਕ … Read more