ਇੱਕ ਪਲ਼ ਨੂੰ ਅਨੰਤ ਵਿੱਚ ਬਦਲੇ ਕਵਿਤਾ
ਪਿਛਲੇ ਦਿਨੀਂ ਪੰਜਾਬੀ ਦੇ ਨੌਜਵਾਨ ਕਵੀਆਂ ਦੀ ਇਕ ਮਹਿਫ਼ਲ ਨੂੰ ਸੁਣਨ ਤੋਂ ਬਾਦ ਜਾਣੇ ਪਛਾਣੇ ਪੰਜਾਬੀ ਸ਼ਾਇਰ ਗੁਰਪ੍ਰੀਤ ਨੇ ਕਵਿਤਾ ਬਾਰੇ ਆਪਣੇ ਖਿਆਲ ਸਾਂਝੇ ਕੀਤੇ। ਇਸ ਵਿਚ ਉਨ੍ਹਾਂ ਕਵਿਤਾ ਦੀ ਜ਼ਿੰਦਗੀ ਵਿਚ ਜ਼ਰੂਰਤ ਅਤੇ ਇਸ ਦੇ ਪ੍ਰਭਾਵ ਬਾਰੇ ਆਪਣੇ ਖਿਆਲ ਸਾਂਝੇ ਕੀਤੇ ਹਨ। ਨੌਜਵਾਨ ਕਵੀਆਂ ਨਾਲ ਗੁਰਪ੍ਰੀਤ ਦੀ ਇਸ ਗੱਲਬਾਤ ਨੂੰ ਧੰਨਵਾਦ ਸਹਿਤ ਇਥੇ ਦੇ ਰਹੇ ਹਾਂ। ਗੁਰਪ੍ਰੀਤ ਕਵੀ ਦੋਸਤੋ … Read more