ਇਟੈਲੀਅਨ ਫਿਲਮ ਲ-ਸਤ੍ਰਾਦਾ (La Strda) ਬਾਰੇ
1954 ਵਿਚ ਬਣੀ ਚਰਚਿਤ ਇਟੈਲੀਅਨ ਡਰਾਮਾ ਫਿਲਮ ਲ-ਸਤ੍ਰਾਦਾ ਬਾਰੇ ਪ੍ਰਤਿਭਾਸ਼ੀਲ ਪੰਜਾਬੀ ਲੇਖਕ/ਅਲੋਚਕ ਤਨਵੀਰ ਵਲੋਂ ਇਹ ਆਰਟੀਕਲ ਲਿਖਿਆ ਗਿਆ ਹੈ। ਲ-ਸਤ੍ਰਾਦਾ (The Road) ਦਾ ਨਿਰਦੇਸ਼ਨ ਆਪਣੇ ਸਮੇਂ ਦੇ ਵੱਡੇ ਫਿਲਮ ਡਾਇਰੈਕਟ ਫੈਡ੍ਰਿਕੋ ਫਲੀਨੀ ਨੇ ਕੀਤਾ ਸੀ। – ਤਨਵੀਰ 1954। ਇਟਲੀ। ਰਿਲੀਜ਼ ਹੁੰਦਿਆ ਹੀ, ਫ਼ਿਲਮ ਬਾਰੇ ਵੱਖ-ਵੱਖ ਦੇ ਪ੍ਰਤੀਕਰਮ ਆਏ। ‘ਸਿਨਮੈਟਿਕ ਨਵ-ਯਥਾਰਥਵਾਦ’ ਦੇ ਵੱਡੇ ਨਾਂ ਲੂਚਿਨੋ ਵਿਸਕੋਂਟੀ ਨੇ ਫਿਲ਼ਮ ਨੂੰ ‘ਨਵ-ਅਮੂਰਤਵਾਦ’ … Read more