shabadspace.com

ਸ਼ਬਦ ਸਪੇਸ

ਭਾਸ਼ਾ  ਸਾਹਿਤ  ਕਲਾ  ਕਲਚਰ

ਪੰਜਾਬੀ ਪੁਸਤਕ ਪ੍ਰਕਾਸ਼ਨ ਵਿਚ ਨਵੀ ਲਹਿਰ

ਪਿਛਲੇ ਪੰਜ-ਸੱਤ ਸਾਲਾਂ ਦੌਰਾਨ ਪੰਜਾਬੀ ਪੁਸਤਕ ਪ੍ਰਕਾਸ਼ਨ ਦਾ ਮੁਹਾਂਦਰਾ ਵੱਡੇ ਪੱਧਰ ਤੇ ਬਦਲ ਗਿਆ ਹੈ। ਉਸ ਦੌਰ ਵਿਚੋਂ ਪੰਜਾਬੀ ਪ੍ਰਕਾਸ਼ਨ ਹੁਣ ਨਿਕਲ ਚੁੱਕਾ ਹੈ, ਜਦੋਂ ਪ੍ਰਕਾਸ਼ਕ ਅਕਸਰ ਇਹ ਕਹਿੰਦੇ ਸਨ ਕਿ ਪੰਜਾਬੀ ਕਿਤਾਬਾਂ ਤਾਂ ਵਿਕਦੀਆਂ ਨਹੀਂ। ਨਵੇਂ ਪ੍ਰਕਾਸ਼ਕ ਕਿਤਾਬਾਂ ਨਾ ਵਿਕਣ ਦੀ ਸ਼ਿਕਾਇਤ ਘੱਟ ਕਰਦੇ ਹਨ। ਕੁੱਝ ਹੱਦ ਤੱਕ ਪੰਜਾਬੀ ਲੇਖਕਾਂ ਨੂੰ ਰਾਇਲਟੀ ਦੇਣ ਦਾ ਰੁਝਾਨ ਵੀ ਸ਼ੁਰੂ ਹੋਇਆ ਹੈ। ਪੁਸਤਕ ਮੇਲਿਆਂ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਕਿਤਾਬਾਂ ਖਰੀਦਦੇ ਹੋਏ ਦੇਖਿਆ … Read more