‘ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’
ਮਿੰਦਰ ਦੀ ਕਿਤਾਬ ‘ ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’ ਬਾਰੇ ਪ੍ਰਕਾਸ਼ਨ ਅਤੇ ਅਲੋਚਨ ਤਨਵੀਰ ਵਲੋਂ ਲਿਖੀ ਇਹ ਟਿਪਣੀ ਕਿਤਾਬ ਨਾਲ ਮੁਢਲੀ ਜਾਣ-ਪਛਾਣ ਵਜੋਂ ਇਥੇ ਦੇ ਰਹੇ ਹਾਂ: -ਤਨ ਵੀਰ ਕਿਸੇ ਭਾਸ਼ਾ ਚ, ਬਹੁਤੇ ਕਵੀ ਸਧਾਰਨ ਹੁੰਦੇ ਨੇ, ਕੁਝ ਕਵੀ ਚੰਗੇ ਹੁੰਦੇ ਨੇ, ਬਹੁਤ ਹੀ ਥੋੜ੍ਹੇ ਮਿੰਦਰ ਜਿਹੇ ਵੱਖਰੇ ਕਵੀ ਹੁੰਦੇ ਨੇ। — ਬੰਦੇ ਨੇ ਸਮਾਜਕ ਘੁਟਣ/ਰੋਕ ਤੋਂ … Read more